ਦੂਜਾ ਦਾਊਦ ਬਣਨਾ ਚਾਹੁੰਦਾ ਲਾਰੈਂਸ ਬਿਸ਼ਨੋਈ! NIA ਨੇ ਦੱਸਿਆ,ਮੂਸੇਵਾਲਾ ਮਗਰੋਂ ਅਗਲਾ ਨੰਬਰ ਕਿਸਦਾ!|OneIndia Punjabi

2023-06-27 1

NIA ਦੀ ਪੁੱਛਗਿੱਛ 'ਚ ਲਾਰੈਂਸ ਬਿਸ਼ਨੋਈ ਦਾ ਵੱਡਾ ਖੁਲਾਸਾ, ਕਈ ਸਿਆਸਤਦਾਨ ਤੇ ਬਿਜ਼ਨਸ ਮੈਨ ਧਮਕੀਆਂ ਦਿਵਾਉਣ ਲਈ ਲਾਰੈਂਸ ਗੈਂਗ ਨੂੰ ਪੈਸੇ ਦਿੰਦੇ| ਪੁਲਿਸ ਸੁਰੱਖਿਆ ਹਾਸਿਲ ਕਰਨ ਦਾ ਮੁੱਦਾ, ਆਪ ਹੀ ਕਰਵਾਉਂਦੇ ਨੇ ਜਾਨਲੇਵਾ ਫੋਨ ਕਾਲ, ਹਰ ਮਹੀਨੇ 2.5 ਕਰੋੜ ਦੀ ਰੰਗਦਾਰੀਆਂ ਲੈਂਦਾ ਗੈਂਗ |
.
Lawrence Bishnoi wants to be the second David! NIA said, whose number is next after Moosewala!
.
.
.
#lawrencebishnoi #NIA #punjabgangsters